ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦਾਅਵਾ ਕੀਤਾ ਕਿ ਰੂਸ ਵਿੱਚ ਨਿੱਜੀ ਫ਼ੌਜ ਸਮੂਹ ‘ਵੈਗਨਰ’ ਦੀ ਬਗ਼ਾਵਤ ਵਿੱਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਕੋਈ ਭੂਮਿਕਾ ਨਹੀਂ ਹੈ। ਬਾਇਡਨ ਨੇ ਇਸ ਨੂੰ ਰੂਸੀ ਪ੍ਰਣਾਲੀ ਦਾ ਅੰਦਰੂਨੀ ਸੰਘਰਸ਼ ਕਰਾਰ ਦਿੱਤਾ।
We have no hand in the Wagner revolt in Russia
