ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਥਿਨੀਕੁੰਡ ਡੈਮ ਬਣ ਜਾਂਦਾ ਹੈ ਤਾਂ ਹੜ੍ਹ ਦੀ ਸਮੱਸਿਆ ਤੋਂ ਕੁੱਝ ਹੱਦ ਤੱਕ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਦੀ ਮੰਨੀਏ ਤਾਂ ਹਥਿਨੀਕੁੰਡ ਡੈਮ ਦੇ ਬਣਨ ਨਾਲ ਆਸਪਾਸ ਦੇ ਖੇਤਰ ਵਿਚ ਗ੍ਰਾਊਂਡ ਵਾਟਰ ਰਿਚਾਰਜਿੰਗ ਹੁੰਦੀ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲਦਾ। ਇਸ ਤੋਂ ਇਲਾਵਾ ਯਮੁਨਾ ਨਦੀ ਦੇ ਖੇਤਰ ਵਿਚ ਹਰ ਸਾਲ ਮੀਂਹ ਦੇ ਦਿਨਾਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਡੈਮ ਦੇ ਬਣਨ ਨਾਲ ਹੜ੍ਹ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਡੈਮ ਦੇ ਬਣਨ ਦਾ ਫਾਇਦਾ ਰੇਣੁਕਾ, ਕਿਸਾਊ ਅਤੇ ਲਖਵਾਰ ਤਿੰਨਾਂ ਡੈਮਾਂ ਨੂੰ ਮਿਲੇਗਾ।ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਥਿਨੀਕੁੰਡ ਡੈਮ ਬਣ ਜਾਂਦਾ ਹੈ ਤਾਂ ਹੜ੍ਹ ਦੀ ਸਮੱਸਿਆ ਤੋਂ ਕੁੱਝ ਹੱਦ ਤੱਕ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਦੀ ਮੰਨੀਏ ਤਾਂ ਹਥਿਨੀਕੁੰਡ ਡੈਮ ਦੇ ਬਣਨ ਨਾਲ ਆਸਪਾਸ ਦੇ ਖੇਤਰ ਵਿਚ ਗ੍ਰਾਊਂਡ ਵਾਟਰ ਰਿਚਾਰਜਿੰਗ ਹੁੰਦੀ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲਦਾ। ਇਸ ਤੋਂ ਇਲਾਵਾ ਯਮੁਨਾ ਨਦੀ ਦੇ ਖੇਤਰ ਵਿਚ ਹਰ ਸਾਲ ਮੀਂਹ ਦੇ ਦਿਨਾਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਡੈਮ ਦੇ ਬਣਨ ਨਾਲ ਹੜ੍ਹ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਡੈਮ ਦੇ ਬਣਨ ਦਾ ਫਾਇਦਾ ਰੇਣੁਕਾ, ਕਿਸਾਊ ਅਤੇ ਲਖਵਾਰ ਤਿੰਨਾਂ ਡੈਮਾਂ ਨੂੰ ਮਿਲੇਗਾ।